ਹੁਸ਼ਿਆਰਪੁਰ ਵਿਖੇ 6 ਅਗਸਤ ਨੂੰ ਵਧੀਕ ਮੁੱਖ ਚੋਣ ਅਫ਼ਸਰ, ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਚੋਣ ਅਫ਼ਸਰ, ਹੁਸ਼ਿਆਰਪੁਰ ਵੱਲੋਂ ਕਰਵਾਇਆ ਗਿਆ “ਤੀਆਂ ਦਾ ਮੇਲਾ” ਬਹੁਤ ਸਫ਼ਲ ਰਿਹਾ।
ਇਸ ਰੰਗਾਰੰਗ ਸਮਾਗਮ ‘ਚ ਲੋਕਤੰਤਰ ਦੀ ਮਜਬੂਤੀ ਨੂੰ ਮੁੱਖ ਰੱਖਦਿਆਂ ਵੋਟਰ ਜਾਗਰੂਕਤਾ ਨਾਲ ਸਬੰਧਤ ਬੋਲੀਆਂ ਪਾਉਂਦੇ ਹੋਏ ਪੰਜਾਬ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਸੁਪ੍ਰਸਿੱਧ ਪੰਜਾਬੀ ਲੋਕ ਨਾਚ “ਗਿੱਧਾ” ਦੀਆਂ ਪੇਸ਼ਕਾਰੀਆਂ ਨੇ ਵਧੀਆ ਰੰਗ ਬੰਨ੍ਹਿਆ।
ਪੇਸ਼ ਹਨ ਤੀਆਂ ਦੇ ਮੇਲੇ ਦੀਆਂ ਕੁਝ ਝਲਕੀਆਂ।
…
“Teeyan da Mela” organized by District Election Officer (DEO), Hoshiarpur under the leadership of Additional Chief Electoral Officer (ACEO), Punjab on August 6 at Hoshiarpur was a great success.
Keeping in view the objective to strengthen democracy, the performance of Punjab’ vital cultural aspect, ‘Giddha’ in tuned with the theme of elections regaled the audience.
Here are glimpses of this vibrant programme.