Home Crime News SSP Tarn Taran and other senior officers reached to the hospital where...

SSP Tarn Taran and other senior officers reached to the hospital where S.I. Balwinder Singh had been taken after bravely confronting armed robbers during a bank robbery and getting injured !

480
0
ad here
ads
ads

ਐਸ.ਐਸ.ਪੀ ਤਰਨ ਤਾਰਨ ਅਤੇ ਹੋਰ ਸੀਨੀਅਰ ਅਧਿਕਾਰੀ ਹਸਪਤਾਲ ਪਹੁੰਚੇ ਜਿੱਥੇ ਐਸ.ਆਈ ਬਲਵਿੰਦਰ ਸਿੰਘ ਨੂੰ ਢੋਟੀਆਂ ਬੈਂਕ ਡਕੈਤੀ ਦੌਰਾਨ ਹਥਿਆਰਬੰਦ ਲੁਟੇਰਿਆਂ ਦਾ ਬਹਾਦਰੀ ਨਾਲ ਸਾਹਮਣਾ ਕਰਨ ਅਤੇ ਜ਼ਖਮੀ ਹੋਣ ਤੋਂ ਬਾਅਦ ਲਿਜਾਇਆ ਗਿਆ ਸੀ। ਇਸ ਦੌਰੇ ਦੌਰਾਨ ਐਸ.ਐਸ.ਪੀ ਸਾਹਿਬ ਨੇ ਐਸ.ਆਈ ਬਲਵਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਤਰਨ ਤਾਰਨ ਪੁਲਿਸ ਉਨ੍ਹਾਂ ਦਾ ਪੂਰਾ ਸਮਰਥਨ ਕਰਦੀ ਹੈ ਅਤੇ ਉਨ੍ਹਾਂ ਦੀ ਹਿੰਮਤ ਅਤੇ ਬਹਾਦਰੀ ਦੀ ਸ਼ਲਾਘਾ ਕਰਦੀ ਹੈ।

SSP Tarn Taran and other senior officers reached to the hospital where S.I. Balwinder Singh had been taken after bravely confronting armed robbers during a bank robbery and getting injured. During their visit, SSP assured S.I. Balwinder Singh that the Tarn Taran Police fully supports him and greatly appreciates his courage.

#ForceIsFamily  #ForceFirst

ad here
ads
Previous articleAdopting ‘Zero Tolerance’ against crime, Khanna Police acted swiftly and arrested an accused who committed rape on a 08-year old minor girl !
Next articleलुधियाना में देश भर से शामिल हुए 200 के करीब जादूगर !

LEAVE A REPLY

Please enter your comment!
Please enter your name here