Home DEVELOPMENT Punjab Police signs an MoU with IIT Ropar for Establishment of in-house...

Punjab Police signs an MoU with IIT Ropar for Establishment of in-house Artificial Intelligence & Machine Learning Lab !

638
0
ad here
ads
ads

ਪੰਜਾਬ ਪੁਲਿਸ ਵੱਲੋ ਆਪਣੇ ਕਿਸਮ ਦੀ ਪਹਿਲੀ ਪਹਿਲਕਦਮੀ ਕਰਦੇ ਹੋਏ, ਪੁਲਿਸ ਦੇ ਆਧੁਨਿਕੀਕਰਨ ਲਈ ਇੱਕ ਇਨ-ਹਾਊਸ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਲੈਬ ਸਥਾਪਤ ਕਰਨ ਲਈ ਆਈ.ਆਈ.ਟੀ. ਰੋਪੜ ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇਹ ਸਹਿਯੋਗ ਵੱਖ-ਵੱਖ ਤਕਨੀਕੀ ਖੋਜਾਂ ਅਤੇ ਪੁਲਿਸ ਦੇ ਆਧੁਨਿਕੀਕਰਨ ਲਈ ਰਾਹ ਪੱਧਰਾ ਕਰੇਗਾ।

ਪੰਜਾਬ ਪੁਲਿਸ ਦੇ ਆਧੁਨਿਕੀਕਰਨ ਅਤੇ ਤਕਨੀਕੀ ਅੱਪਗ੍ਰੇਡੇਸ਼ਨ ਵਿੱਚ ਪੂਰਨ ਸਹਿਯੋਗ ਦੇਣ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ।

In a first of its kind initiative, Punjab Police signs an MoU with IIT Ropar for Establishment of in-house Artificial Intelligence & Machine Learning Lab. The collaboration will pave the way for various technological innovations; support & modernize policing
Punjab Police thanks Hon’ble CM Bhagwant Mann for complete support to Punjab Police in its #modernisation and #technological upgradation

#GettingFutureReady
#TechPolicing

ad here
ads
Previous articleਵਿਧਾਇਕ ਛੀਨਾ ਨੇ ਨੌਜਵਾਨਾਂ ਨੂੰ ਕਸਰਤ ਕਰਨ ਲਈ ਪਾਰਕ ਚ ਓਪਨ ਜਿੰਮ ਕੀਤਾ ਸਥਾਪਿਤ !
Next articleIntensive checks and border sealing are in progress !

LEAVE A REPLY

Please enter your comment!
Please enter your name here