We will not stop, till we put a full stop on drugs in Punjab.” ਨਸ਼ਾ ਵਿਰੋਧੀ ਮੁਹਿੰਮ ਦੌਰਾਨ ਫਿਰੋਜ਼ਪੁਰ ਪੁਲਿਸ ਨੇ 02 ਮੁਲਜ਼ਮਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ 2 ਕਿਲੋਗ੍ਰਾਮ ਹੈਰੋਇਨ ਅਤੇ 01 ਮੋਟਰਸਾਈਕਲ ਬਰਾਮਦ ਕੀਤਾ। During the anti-drug drive, Ferozepur Police nabbed 02 accused and recovered 2 Kilograms of #heroin and 01 Motorcycle from them. #ActionAgainstDrugs