MLA ਗੁਰਪ੍ਰੀਤ ਸਿੰਘ ਗੋਗੀ ਦੀ ਟੀਮ ਨੇ ਇਲਾਕੇ ਵਿੱਚ ਲਿਆਂਦੀ ਵਿਕਾਸ
ਕਾਰਜਾਂ ਦੀ ਹਨ੍ਹੇਰੀ!
ਲੁਧਿਆਣਾ (ਮਨਪ੍ਰੀਤ ਸਿੰਘ ਅਰੋੜਾ)ਮੇਰਾ ਵਾਰਡ ਮੇਰਾ ਪਰਿਵਾਰ MLA Gurpreet gogi ਜੀ ਦੀ ਦਿਸ਼ਾਂ ਨਿਰਦੇਸ਼ ਅਨੁਸਾਰ ਵਾਰਡ
ਨੰਬਰ 65 ਦੇ ਵਿੱਚ ਪਿਛਲੇ 3,4 ਦਿਨਾਂ ਵਿੱਚ ਲੋਕ ਸੇਵਾ ਤੇ ਵਾਰਡ ਸਫਾਈ ਦੇ ਕੰਮ ਕੀਤੇ ਗਏ ਜਿਸ ਵਿੱਚ ਹੈਬੋਵਾਲ ਪਿੰਡ ਥਾਣੇ ਦੇ
ਨਾਲ ਵਾਲੀ ਗਲੀ ਵਿੱਚ ਨੁੱਕੜ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕਾ ਦੀ ਸਮੱਸਿਆ ਨੂੰ ਸੁਣਿਆ ਤੇ ਹੱਲ ਕੀਤਾ ਗਿਆ ਤੇ ਲੋਕਾ ਵੱਲੋ
ਮਿਲੀ ਸਫਾਈ ਦੀ complaint ਨੂੰ ਵੀ ਹੱਲ ਕੀਤਾ ਗਿਆ ਤੇ ਵਾਰਡ ਦੇ ਹੋਰ ਲੋਕਾ ਨਾਲ ਮਿੱਲ ਕੇ ਲੋਕਾ ਦੀ ਸਮੱਸਿਆ ਨੂੰ ਵੀ
ਸੁਣਿਆ ਤੇ ਹੱਲ ਕੀਤੇ ਗਏ ! .
Team Gurpreet gogi (MLA WEST)
Naina Birla (AAM Aadmi Party)
Anuj Birla Distt. vice president.
(AAM AADMI PARTY)SC WING Ludhiana.