ਲੁਧਿਆਣਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਅੱਜ 02 ਦੋਸ਼ੀਆਂ ਨੂੰ ਗਿਫ੍ਰਤਾਰ ਕੀਤਾ ਗਿਆ, ਜਿਹਨਾਂ ਕੋਲੋਂ 09 ਮੋਟਰ ਸਾਈਕਲ ਬਰਾਮਦ ਕੀਤੇ ਗਿਆ।
Ludhiana Police have been relentlessly pursuing thieves and snatchers, resulting in the arrest of 02 individuals 09 motorcycle from them.
#ActionAgainstCrime