Ludhiana Police arrested 04 accused who cheated people by giving them the lure of lucky draw and recovered 04 Tractors, 02 vehicles,01 LCD and 95,500 rupees were recovered from their possession .
ਲੁਧਿਆਣਾ ਪੁਲਿਸ ਵੱਲੋਂ ਲੱਕੀ ਡਰਾਅ ਦਾ ਲਾਲਚ ਦੇ ਕੇ ਲੋਕਾਂ ਨਾਲ ਧੋਖਾਦੇਹੀ ਕਰਨ ਵਾਲੇ 04 ਦੋਸ਼ੀਆ ਨੂੰ ਗਿਰਫ਼ਤਾਰ ਕੀਤਾ ਗਿਆ ਜਿਹਨਾਂ ਕੋਲੋਂ 04 ਟਰੈਕਟਰ, 02 ਵਹੀਕਲ, 01 ਐਲ.ਸੀ.ਡੀ ਅਤੇ 95,500 ਰੁਪਏ ਬਰਾਮਦ ਕੀਤੇ ਗਏ।