Home Ludhiana Intensive checks and border sealing are in progress !

Intensive checks and border sealing are in progress !

592
0
ad here
ads
ads

ਗਣਤੰਤਰ ਦਿਵਸ ਦੇ ਜਸ਼ਨਾਂ ਲਈ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ 20,000+ ਤੋਂ ਵੱਧ ਕਰਮਚਾਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਿਊਟੀ ‘ਤੇ ਤੈਨਾਤ ਹਨ।

ਇੱਕ ਸੁਰੱਖਿਅਤ ਜਸ਼ਨ ਨੂੰ ਯਕੀਨੀ ਬਣਾਉਣ ਲਈ ਸਖਤ ਜਾਂਚ ਅਤੇ ਬਾਰਡਰ ਸੀਲ ਕਰਨ ਦੀ ਪ੍ਰਕਿਰਿਆ ਜਾਰੀ ਹੈ।

ਸੀ.ਪੀਜ਼/ਐੱਸ.ਐੱਸ.ਪੀਜ਼. ਮਹੱਤਵਪੂਰਨ ਸਥਾਨਾਂ ਜਿਵੇਂ ਕਿ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਬਾਜ਼ਾਰਾਂ, ਸਰਕਾਰੀ ਇਮਾਰਤਾਂ ਅਤੇ ਧਾਰਮਿਕ ਸਥਾਨਾਂ ‘ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ।

Gearing up for #RepublicDay celebrations! More than 20,000+ personnel, supervised by senior officers, are on duty to ensure peace and security.

Intensive checks and border sealing are in progress to ensure a secure celebration.

CPs/SSPs are conducting cordon and search operations at crucial locations like Railway Stations, Bus Stands, Markets, Government Buildings, and Religious places.

ad here
ads
Previous articlePunjab Police signs an MoU with IIT Ropar for Establishment of in-house Artificial Intelligence & Machine Learning Lab !
Next articleਮੁੱਖ ਮੰਤਰੀ ਨੇ ਸ਼ਹੀਦ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ !

LEAVE A REPLY

Please enter your comment!
Please enter your name here