Home Crime News In a major breakthrough, Punjab Police has busted a terror module operated... Crime NewsPunjab In a major breakthrough, Punjab Police has busted a terror module operated by Parminder Pindi and arrested 5 persons ! By arjan - 19/10/2023 281 0 FacebookTwitterPinterestWhatsApp ad here ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪਰਮਿੰਦਰ ਪਿੰਡੀ ਵੱਲੋਂ ਚਲਾਏ ਜਾ ਰਹੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਕੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਨੂੰ ਪਾਕਿਸਤਾਨ ਵਿੱਚ ਰਹਿ ਰਹੇ ਅੱਤਵਾਦੀ ਹਰਵਿੰਦਰ ਰਿੰਦਾ ਦਾ ਸਮਰਥਨ ਪ੍ਰਾਪਤ ਸੀ। ਇਹ ਮਾਡਿਊਲ ਹਥਿਆਰਾਂ ਦੇ ਜ਼ੋਰ ਤੇ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਰਿਹਾ ਸੀ। In a major breakthrough, Punjab Police has busted a terror module operated by Parminder Pindi and arrested 5 persons. They were backed by #Pak based terrorist Harvinder Rinda The module was focused on disturbing economic stability in Punjab by targeting liquor vends by means of arson and firing ad here