Home Crime News Gurdaspur Police arrested 7 accused linked to the Mill Ground, Dhariwal shooting... Crime NewsPunjabGurdaspur Gurdaspur Police arrested 7 accused linked to the Mill Ground, Dhariwal shooting ! By arjan - 10/01/2024 562 0 FacebookTwitterPinterestWhatsApp ad here ਗੁਰਦਾਸਪੁਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਮਿੱਲ ਗਰਾਊਂਡ, ਧਾਰੀਵਾਲ ਗੋਲੀਕਾਂਡ ਨਾਲ ਜੁੜੇ 7 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ! ਨਵਦੀਪ ਸਿੰਘ ਉਰਫ ਟਾਈਗਰ ਵਿਰੁੱਧ ਕੁੱਲ 20 ਕੇਸ ਦਰਜ ਹਨ, ਜੰਡਿਆਲਾ ਦੋਹਰੇ ਕਤਲ ਕਾਂਡ ਵਿੱਚ ਉਸਦੀ ਕਥਿਤ ਭੂਮਿਕਾ ਸਮੇਤ 20 ਮਾਮਲਿਆਂ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ! In a major breakthrough, Gurdaspur Police arrested 7 accused linked to the Mill Ground, Dhariwal shooting. A total of 20 cases have been registered against Navdeep Singh @ Tiger, faces charges in 20 cases including his alleged role in the Jandiala double murder case ! ad here