Home Punjab Facebook Live by Sh. Sibin C, IAS, Chief Electoral Officer, Punjab, in... Punjab Facebook Live by Sh. Sibin C, IAS, Chief Electoral Officer, Punjab, in view of the special campaign of updation of Electoral Roll. By arjan - 11/08/2023 39 0 FacebookTwitterPinterestWhatsApp ad here ਸ਼੍ਰੀ ਸਿਬਿਨ ਸੀ, ਆਈ.ਏ.ਐਸ, ਮੁੱਖ ਚੋਣ ਅਫ਼ਸਰ, ਪੰਜਾਬ ਵੋਟਰ ਸੂਚੀ ਦੀ ਖ਼ਾਸ ਮੁਹਿੰਮ ਦੇ ਮੱਦੇਨਜ਼ਰ ਫ਼ੇਸਬੁੱਕ ਲਾਈਵ ਰਾਹੀਂ ਹੋਣਗੇ ਤੁਹਾਡੇ ਰੂ-ਬ-ਰੂ। ਇਸ ਲਾਈਵ ਦੌਰਾਨ ਤੁਸੀਂ ਵੋਟਰ ਸੂਚੀ ਨਾਲ ਸਬੰਧਤ ਕੋਈ ਵੀ ਸਵਾਲ ਪੁੱਛ ਸਕਦੇ ਹੋ, ਤੁਹਾਨੂੰ ਯਕੀਨਨ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਫ਼ੇਸਬੁੱਕ ਲਾਈਵ ਦਾ ਸਮਾਂ: 11 ਅਗਸਤ 2023, ਦੁਪਹਿਰ 3:00 ਵਜੇ … Facebook Live by Sh. Sibin C, IAS, Chief Electoral Officer, Punjab, in view of the special campaign of updation of Electoral Roll. During this session you may ask any question related to voter list. Timing: 11 August, 2023 @ 03:00PM ad here