Home Amritsar In an intelligence-based operation Amritsar Rural Police has recovered 12 Kg Heroin...

In an intelligence-based operation Amritsar Rural Police has recovered 12 Kg Heroin and arrested 3 accused.

37
0
ad here
ads
ads

ਖੁਫੀਆ ਜਾਣਕਾਰੀ ‘ਤੇ ਆਧਾਰਿਤ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 12 ਕਿਲੋਗ੍ਰਾਮ ਹੈਰੋਇਨ ਸਮੇਤ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਮੁਲਜ਼ਮ ਖੇਪ ਦੀ ਡਿਲੀਵਰੀ ਕਰਨ ਜਾ ਰਹੇ ਸਨ। ਮੁਲਜ਼ਮ ਪਾਕਿਸਤਾਨ ਸਥਿਤ ਸਮੱਗਲਰਾਂ ਦੇ ਸੰਪਰਕ ਵਿੱਚ ਸਨ।

ਪੁਲਿਸ ਥਾਣਾ ਲੋਪੋਕੇ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਹੈ ਅਤੇ ਅਗਲੇ ਅਤੇ ਪਿਛਲੇ ਸਬੰਧਾਂ ਦੀ ਅਗਲੇਰੀ ਜਾਂਚ ਜਾਰੀ ਹੈ।

In an intelligence-based operation Amritsar Rural Police has recovered 12 Kg Heroin and arrested 3 accused.

Accused were on their way to deliver the consignment. The accused have been in touch with #Pakistan based smugglers.

FIR under NDPS Act is registered at PS Lopoke and Further investigation is on for forward & backward linkages

 

REPORT BY :- MANPREET SINGH ARORA

ad here
ads
ad here
ads
Previous articleActionAgainstCrime
Next articleBathinda Police held an awareness seminar at Govt. Senior Secondary School Balainwali,

LEAVE A REPLY

Please enter your comment!
Please enter your name here