Home Amritsar AGTF-Punjab in a joint operation with Commissioner of Police Amritsar, has arrested...

AGTF-Punjab in a joint operation with Commissioner of Police Amritsar, has arrested 2 operatives of Jaggu Bhagwanpuria Gang along with their key associate !

259
0
ad here
ads
ads

ਏ.ਜੀ.ਟੀ.ਐਫ ਪੰਜਾਬ ਅਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਲੋਂ ਇੱਕ ਸਾਂਝੇ ਆਪਰੇਸ਼ਨ ਵਿੱਚ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਜੱਗੂ ਭਗਵਾਨਪੁਰੀਆ ਗੈਂਗ ਦੇ 2 ਕਾਰਕੁਨਾਂ ਨੂੰ ਉਨ੍ਹਾਂ ਦੇ ਮੁੱਖ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ, ਜੋ ਕਿ 16 ਨਵੰਬਰ, 23 ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਨੀਰਜ ਕੁਮਾਰ ‘ਤੇ ਗੋਲੀਆਂ ਚਲਾਉਣ ਵਿੱਚ ਸ਼ਾਮਿਲ ਸਨ।
ਮੁਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅੰਮ੍ਰਿਤਸਰ ਵਿੱਚ ਪਹਿਲਾ ਵੀ ਗੋਲੀਬਾਰੀ ਦੀਆਂ 3 ਘਟਨਾਵਾਂ ਵਿੱਚ ਲੋੜੀਂਦੇ ਸਨ, ਇਸ ਤੋਂ ਇਲਾਵਾ ਉਹ ਲੋਜਿਸਟਿਕਸ ਸਹਾਇਤਾ ਅਤੇ ਹਥਿਆਰ ਮੁਹੱਈਆ ਕਰਵਾਉਂਦੇ ਸਨ।

In a major breakthrough, #AGTF-Punjab in a joint operation with Commissioner of Police Amritsar, has arrested 2 operatives of Jaggu Bhagwanpuria Gang along with their key associate, who were involved in firing gun shots on Neeraj Kumar in Ranjit Avenue, #Amritsar on 16th Nov’23
Preliminary investigation has revealed that arrested accused were wanted in 3 previous firing incidents in Amritsar, besides providing logistics support, hideouts & weapons

ad here
ads
Previous articleਐਚ.ਆਈ.ਵੀ/ਏਡਜ਼ ਵਿਰੁੱਧ ਸਾਡੀ ਸਮੂਹਿਕ ਲੜਾਈ ‘ਚ ਸਮਾਜ ਦੀ ਹੈ ਮਹੱਤਵਪੂਰਨ ਭੂਮਿਕਾ -ਡਾ. ਬਲਬੀਰ ਸਿੰਘ
Next articleTarn Taran Police recovered a Pakistani drone DJI Mavic 3 Classic, from Village Khalra, District Tarn Taran !

LEAVE A REPLY

Please enter your comment!
Please enter your name here