ਮੇਰਾ ਵਾਰਡ ਮੇਰਾ ਪਰਿਵਾਰ ਪਿਛਲੇ 6-7 ਦਿਨਾਂ ਵਿੱਚ ਵਾਰਡ ਨੰਬਰ 65 (80-81) ਵਿੱਚ ਵਾਰਡ ਸਫ਼ਾਈ ਤੇ ਲੋਕ ਸੇਵਾ ਦੇ ਕੰਮ ਕੀਤੇ ਗਏ ਜਿਸ ਵਿੱਚ ਪਾਰਕ ਦੀ ਸਫ਼ਾਈ ਕਰਵਾਈ ਗਈ ਤੇ ਬੰਦ ਸੀਵਰੇਜ ਦੀ ਸਮੱਸਿਆ ਨੂੰ ਹੱਲ ਕੀਤਾ ਗਿਆ ਤੇ ਗੁਰੂ ਨਾਨਕ ਦੇਵ ਨਗਰ ਤੇ ਹੈਬੋਵਾਲ ਪਿੰਡ ਦੀ ਸੜਕਾ ਦੀ ਸਫ਼ਾਈ ਕਰਵਾਈ ਗਈ ਤੇ ਲੋਕਾ ਨਾਲ ਮਿੱਲ ਕੇ ਉਨ੍ਹਾਂ ਦੀ ਸਮੱਸਿਆ ਨੂੰ ਸੁਣਿਆ ਤੇ ਗੁਰਪ੍ਰੀਤ ਗੋਗੀ ਜੀ ਦੇ ਰਹੀ ਹੱਲ ਕੀਤਾ ਗਿਆ ਵਾਰਡ ਨੰਬਰ 80-81(65) ਦੇ ਸਾਰੇ ਲੋਕਾ ਨੂੰ ਅਪੀਲ ਕਰਦੇ ਹਾਂ ਕਿ ਜਿਸ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਸਾਨੂੰ ਦੱਸੋ ਉਸ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਗਾ !