Home Ludhiana ਅੱਜ 19/8/2023 ਹਰਿਆਲੀ ਤੀਜ਼ ਦੇ ਮੌਕੇ ਤੇ ਸਾਵਣ ਇਨਕਲਐਵ ਬੇਗੁਆਨਾ ਰੋਡ ਵਲੋਂ... PunjabLudhiana ਅੱਜ 19/8/2023 ਹਰਿਆਲੀ ਤੀਜ਼ ਦੇ ਮੌਕੇ ਤੇ ਸਾਵਣ ਇਨਕਲਐਵ ਬੇਗੁਆਨਾ ਰੋਡ ਵਲੋਂ ਤੀਜ ਦਾ ਤਿਉਹਾਰ ਜੋਰਾ ਸ਼ੋਰਾ ਨਾਲ ਮਨਾਇਆ ਗਿਆ। By arjan - 21/08/2023 158 0 FacebookTwitterPinterestWhatsApp ad here ਅੱਜ 19/8/2023 ਹਰਿਆਲੀ ਤੀਜ਼ ਦੇ ਮੌਕੇ ਤੇ ਸਾਵਣ ਇਨਕਲਐਵ ਬੇਗੁਆਨਾ ਰੋਡ ਵਲੋਂ ਤੀਜ ਦਾ ਤਿਉਹਾਰ ਜੋਰਾ ਸ਼ੋਰਾ ਨਾਲ ਮਨਾਇਆ ਗਿਆ। ਜਿਸ ਵਿਚ ਖ਼ਾਸ ਤੌਰ ਤੇ ਐਮ ਐਲ ਏ ਹਲਕਾ ਦੱਖਣੀ ਮੈਡਮ ਸ਼ੀਨਾ ਖ਼ਾਸ ਮੌਕੇ ਤੇ ਪਹੁੰਚੇ। ਇਹ ਪ੍ਰੋਗਰਾਮ ਪੱਤਰਕਾਰ ਗੌਰਵ ਬੱਸੀ(ਜਗਤ ਟਾਈਮਸ), ਐਡਵੋਕੇਟ ਅਰਮਾਨ,ਪਟਵਾਰੀ ਮਨਦੀਪ, ਹਰਭਜਨ ਸਿੰਘ, ਬਲਕਾਰ ਸਿੰਘ, ਵਿਨੈ, ਨਰਿੰਦਰ ਸਿੰਘ, ਪ੍ਰੀਤ ਕੌਰ, ਸਰਬਜੀਤ ਕੌਰ, ਪ੍ਰੀਤੀ,ਹਰਜਿੰਦਰ ਕੌਰ,ਚਰਨਦੀਪ ਕੌਰ,ਸੀਮਾ, ਸੁਰਿੰਦਰ ਕੌਰ, ਪਿੰਕੀ ਚੋਪੜਾ ਆਦਿ ਨੇ ਮਿਲਕੇ ਧੂਮ ਧਾਮ ਨਾਲ ਮਨਾਇਆ ਗਿਆ।ਜਿਸ ਵਿਚ ਮੌਕੇ ਤੇ ਔਰਤਾਂ ਨੇ ਗਿੱਧਾ, ਅਤੇ ਕਈ ਤਰੀਕੇ ਦੀ ਖੇਡਾਂ ਖੇਡੀਆਂ ਗਈਆਂ। ਵਧ ਚੜ ਕੇ ਔਰਤਾਂ ਨੇ ਹਿੱਸਾ ਲਿਆ। ਤੀਜ ਦੀ ਕਾਮਯਾਬੀ ਦੇਖਦੇ ਹੋਏ ਇਸਨੂੰ ਹਰ ਸਾਲ ਮਨਾਇਆ ਜਾਇਆ ਕਰੇਗਾ। ad here