ਇੱਕ DJI Mavic 3 ਕਲਾਸਿਕ ਡਰੋਨ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਇਆ, ਪੰਜਾਬ ਪੁਲਿਸ ਅਤੇ BSF ਨੇ ਇੱਕ ਸਾਂਝੇ ਆਪ੍ਰੇਸ਼ਨ ਰਾਹੀਂ ਸ਼ੱਕੀ ਡਰੋਨ ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ।
ਤਰਨਤਾਰਨ ਪੁਲਿਸ ਅਤੇ BSF ਪੰਜਾਬ ਦੀਆਂ ਗਸ਼ਤ ਪਾਰਟੀਆਂ ਵੱਲੋ ਚੌਕਸੀ ਨਾਲ ਡਿਊਟੀ ਕਰਦੇ ਹੋਏ ਪਿੰਡ ਰਾਜੋਕੇ, ਤਰਨਤਾਰਨ ਦੇ ਖੇਤਾਂ ਵਿੱਚ ਪਏ ਇੱਕ ਡਰੋਨ ਨੂੰ ਬਰਾਮਦ ਕੀਤਾ।
ਇਸ ਡਰੋਨ ਦੀ ਬਰਾਮਦਗੀ ਤੋਂ ਬਾਅਦ ਇਸ ਦੀ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ।
A DJI Mavic 3 Classic drone entered #Indian territory from #Pakistan, Punjab Police & BSF in a joint operation recovered the suspected drone
Working pro-actively Tarn Taran Police & BSF Punjab patrolling parties alerted a drone lying in fields of Village: Rajoke,Tarn Taran
Further investigation in this drone recovery case is being carried out scientifically