ਭਵਾਨੀਗੜ (ਮਨਦੀਪ ਕੌਰ ਮਾਝੀ) ਭਵਾਨੀਗੜ੍ਹ ਦੇ ਨੇੜੇ ਪਿੰਡ
ਘਰਾਚੋਂ ਵਿਖੇ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਘਰਾਚੋਂ ਵਿਖੇ ਇੱਕ ਤਿਆਨਕ ਐਕਸੀਡੈਂਟ ਹੋਇਆ ਹੈ ਜਿਸ ਵਿੱਚ ਪਟਿਆਲਾ ਸਨਾਮ ਰੋਡ ਕਿਨਾਰੇ ਖੜੇ 70 ਸਾਲਾ ਬਜ਼ੁਰਗ ਗੁਰਦਿਆਲ ਸਿੰਘ ਪੁੱਤਰ ਜੰਗ ਸਿੰਘ ਵਾਸੀ ਘਰਾਚੇ ਨੂੰ ਇੱਕ ਟਰੈਕਟਰ ਵੱਲੋਂ ਫੋਟ ਮਾਰ ਕੇ ਟਰੈਕਟਰ ਉੱਪਰ ਚਾੜਿਆ ਗਿਆ ਜਿਸ ਕਾਰਨ ਉਹ ਮੱਕੇ ਤੇ ਹੀ ਬਹੁਤ ਜਖਮੀ ਹੋ ਗਿਆ ਸੀ ਜਿਸ ਨੂੰ ਸਰਕਾਰੀ ਹਸਪਤਾਲ ਸੰਗਰੂਰ ਲਿਜਾਇਆ ਗਿਆ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਦੇ
ਪ੍ਰਧਾਨ ਰਘਬੀਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਗੁਰਦਿਆਲ ਸਿੰਘ ਦੇ ਇੱਕ ਬੇਟਾ ਧਰਮ ਸਿੰਘ ਅਤੇ ਚਾਰ ਪੁੱਤਰੀਆਂ ਹਨ ਪੰਜੇ ਬੱਚੇ ਵਿਆਹੇ ਹਨ ਅਤੇ ਦੇ ਪੋਤਰੇ ਹਨ ਜਿਨਾਂ ਵਿੱਚੋਂ ਇੱਕ ਪੋਤਰੇ 1 ਨੂੰ ਬਹੁਤ ਜਿਆਦੇ ਗੰਭੀਰ ਬਿਮਾਰੀ ਹੋ ਡੀਐਮਸੀ ਜਿਸ ਦਾ ਇਲਾਜ ਹਸਪਤਾਲ ਲੁਧਿਆਣਾ ਤੋਂ ਚੱਲਦਾ ਹੈ। ਗੁਰਦਿਆਲ ਸਿੰਘ ਦੇ ਪਹਿਲਾਂ ਹੀ ਆਰਥਿਕ ਤੰਗੀ ਕਾਰਨ ਆਪਣੇ ਦੇ ਕਿਲੇ ਜਮੀਨ ਵੀ दिव चुंबी ਹੇ ਆਗੂਆਂ ਨੇ ਕਿਹਾ ਕਿ ਘਰਾਚੋ ਚੱਕੀ ਦਾ ਪੁਲਿਸ ਪ੍ਰਸ਼ਾਸਨ ਇਨਕੁਆਰੀ ਕਰਨ ਵਿੱਚ ਲੱਗਾ ਹੋਇਆ ਹੈ ਅਤੇ ਪੇਸਟਮਾਰਟਮ ਕਰਨ ਤੋਂ ਬਾਅਦ ਕੱਲ 26 ਤਰੀਕ ਨੂੰ ਗੁਰਦਿਆਲ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਗੁਰਦਿਆਲ ਸਿੰਘਅਤੇ ਉਸ ਦਾ ਪੂਰਾ ਪਰਿਵਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸਿਪਾਹੀ ਹੈ