Home Ludhiana ਵਾਰਡ ਨੰਬਰ 31 ਵਿੱਖੇ ਨਵੇਂ ਟਿਊਬਵੈੱਲ ਦਾ ਉਦਘਾਟਨ

ਵਾਰਡ ਨੰਬਰ 31 ਵਿੱਖੇ ਨਵੇਂ ਟਿਊਬਵੈੱਲ ਦਾ ਉਦਘਾਟਨ

121
0
ad here
ads
ads

 

ad here
ads

ਲੁਧਿਆਣਾ (ਗੌਰਵ ਬੱਸੀ)  ਹਲਕਾ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਅੱਜ ਗੁਰਮੀਤ ਨਗਰ, ਗਲੀ ਨੰਬਰ 4, ਵਾਰਡ ਨੰਬਰ 31 ਦੇ ਵਿੱਚ ਨਵਾਂ ਟਿਊਬਵੈੱਲ ਲਗਵਾਇਆ ਗਿਆ। 25 ਹਾਰਸ- ਪਾਵਰ ਦਾ ਇਹ ਟਿਊਬਵੈੱਲ 11.5 ਲੱਖ ਰੁਪਏ ਦੀ ਲਾਗਤ ਨਾਲ ਲੱਗਿਆ ਹੈ। ਇਸ ਨਾਲ ਵਾਰਡ ਨੰਬਰ 31 ਦੇ ਵਿੱਚ ਪਾਣੀ ਦੀ ਦਿੱਕਤ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ। ਇਹ ਇੱਕ ਜ਼ਰੂਰੀ ਕਦਮ ਇਸ ਲਈ ਵੀ ਹੈ ਕਿਉਂਕਿ ਪਿੱਛਲੇ ਕਈਂ ਸਾਲਾਂ ਤੋਂ ਇੱਥੇ ਪਾਣੀ ਦੀ ਬਹੁਤ ਦਿੱਕਤ ਰਹਿੰਦੀ ਸੀ।

 

ad here
ads
Previous articleਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 15 ਅਗਸਤ ਨੂੰ ਐਸ.ਸੀ.ਡੀ. ਸਰਕਾਰੀ ਕਾਲਜ ‘ਚ ਕੌਮੀ ਝੰਡਾ ਲਹਿਰਾਉਣਗੇ
Next articleਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਠੇਕਾ ਕਾਮਿਆਂ ਦੀ ਜਥੇਬੰਦੀ ਵਲੋਂ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਕਰ ਸੰਘਰਸ਼ ਦਾ ਐਲਾਨ’ ਪੰਜਾਬ ਸਰਕਾਰ ਖਿਲਾਫ਼ 7 ਅਗਸਤ ਖਰੜ ਵਿਖੇ ਲਗਾਤਾਰ ਧਰਨਾ ਦੇਣ ਦਾ ਐਲਾਨ

LEAVE A REPLY

Please enter your comment!
Please enter your name here