Home Chandigarh ਪੰਜਾਬ ‘ਚ 1 ਮਈ ਬੁੱਧਵਾਰ ਨੂੰ ਬੰਦ ਰਹਿਣਗੇ ਸਕੂਲ-ਕਾਲਜ, ਬੈਂਕ ਤੇ ਹੋਰ...

ਪੰਜਾਬ ‘ਚ 1 ਮਈ ਬੁੱਧਵਾਰ ਨੂੰ ਬੰਦ ਰਹਿਣਗੇ ਸਕੂਲ-ਕਾਲਜ, ਬੈਂਕ ਤੇ ਹੋਰ ਅਦਾਰੇ

73
0
ad here
ads
ads

ਸੂਬੇ ਵਿਚ 1 ਮਈ 2024 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 1 ਮਈ ਨੂੰ ਮਈ ਦਿਵਸ (ਮਜ਼ਦੂਰ ਦਿਹਾੜਾ) ਹੈ। ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਇਸ ਨੂੰ ਥਾਂ ਦਿੱਤੀ ਹੈ। ਮਈ ਦਿਵਸ ਮੌਕੇ ਪੰਜਾਬ ਭਰ ਦੇ ਸਕੂਲ, ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।

ad here
ads
Previous articleਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਲਿਸਟ, ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਐਲਾਨਿਆ ਉਮੀਦਵਾਰ
Next articleਰਾਘਵ ਚੱਢਾ ਖ਼ਿਲਾਫ਼ ਟਿੱਪਣੀ ਲਈ ਪੰਜਾਬ ਦੇ ਯੂ-ਟਿਊਬ ਚੈਨਲ ਖ਼ਿਲਾਫ਼ ਐੱਫ.ਆਈ.ਆਰ. ਦਰਜ

LEAVE A REPLY

Please enter your comment!
Please enter your name here