Home Crime News DGP Punjab applaud SSP Faridkot Harjeet Singh and his team comprising Inspector...

DGP Punjab applaud SSP Faridkot Harjeet Singh and his team comprising Inspector !

408
0
ad here
ads
ads

ਡੀ.ਜੀ.ਪੀ. ਪੰਜਾਬ ਪੁਲਿਸ ਵਲੋਂ ਫਰੀਦਕੋਟ ਜਿਲ੍ਹੇ ਦੇ ਪਿੰਡ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਬੇਅਦਬੀ ਮਾਮਲਿਆਂ ਵਿੱਚ ਲੋੜੀਂਦਾ ਪੀ.ਓ. ਪਰਦੀਪ ਕਲੇਰ ਜੋ ਕਿ ਪਿਛਲੇ 7 ਸਾਲਾਂ ਤੋਂ ਗੁੜਗਾਓਂ, ਹਰਿਆਣਾ ਤੋਂ ਭਗੌੜੇ ਸੀ, ਦੀ ਗ੍ਰਿਫਤਾਰੀ ਲਈ ਐਸ.ਐਸ.ਪੀ. ਫਰੀਦਕੋਟ ਹਰਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਜਿਸ ਵਿੱਚ ਇੰਸਪੈਕਟਰ ਹਰਬੰਸ ਸਿੰਘ, ਐਸ.ਆਈ. ਸੁਖਜਿੰਦਰਪਾਲ, ਏ.ਐਸ.ਆਈ. ਗੁਰਬਚਨ ਸਿੰਘ, ਐਚ.ਸੀ. ਰਣਦੀਪ ਸਿੰਘ ਅਤੇ ਸਿਪਾਹੀ ਭਲਵਿੰਦਰ ਸਿੰਘ ਦੀ ਸ਼ਲਾਘਾ ਕੀਤੀ ਗਈ।
ਟੀਮ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਚੰਗੇ ਕੰਮ ਲਈ ਡਾਇਰੈਕਟਰ ਜਨਰਲ ਦੀ ਸ਼ਲਾਘਾ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ।

DGP Punjab applaud SSP Faridkot Harjeet Singh and his team comprising Inspector Harbans Singh, SI SukhjinderPal, ASI Gurbachan Singh, HC Randip Singh & Ct. Bhalwinder Singh for effecting arrest of Pardeep Kaler, a PO absconding since last 7 yrs from #Gurgaon, Haryana. He was wanted in Sacrilege Cases of village Bargari & BurjJwahar Singh wala in #Faridkot District.
All the team members have been conferred with Director General’s Commendation Disc in recognition of their good work .

ad here
ads
Previous articleਡੀ.ਸੀ. ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਦੇ ਜਿੱਦੀ ਰਵੱਈਏ ਵਿਰੁੱਧ ਸੂਬਾ ਪੱਧਰੀ ਸੰਘਰਸ਼।
Next articleਲੁਧਿਆਣਾ ਪੁਲਿਸ ਵੱਲੋਂ ਨਸ਼ੇ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ 02 ਦੋਸ਼ੀਆ ਨੂੰ ਗਿਰਫ਼ਤਾਰ ਕੀਤਾ !

LEAVE A REPLY

Please enter your comment!
Please enter your name here