Home Jalandhar ਪੀ.ਐਸ.ਐਮ.ਐਸ.ਯੂ ਵੱਲੋਂ ਅੱਜ ਪੂਰੇ ਪੰਜਾਬ ਅਤੇ ਕੋਰ ਕਮੇਟੀ ਦੀ ਕੀਤੀ ਗਈ ਮੀਟਿੰਗ...

ਪੀ.ਐਸ.ਐਮ.ਐਸ.ਯੂ ਵੱਲੋਂ ਅੱਜ ਪੂਰੇ ਪੰਜਾਬ ਅਤੇ ਕੋਰ ਕਮੇਟੀ ਦੀ ਕੀਤੀ ਗਈ ਮੀਟਿੰਗ !

94
0
ad here
ads
ads

ਪੀ.ਐਸ.ਐਮ.ਐਸ.ਯੂ ਵੱਲੋਂ ਅੱਜ ਪੂਰੇ ਪੰਜਾਬ ਅਤੇ ਕੋਰ ਕਮੇਟੀ ਦੀ ਕੀਤੀ ਗਈ ਮੀਟਿੰਗ ਦੇ ਫੈਸਲੇ ਅਨੁਸਾਰ ਹੇਠ ਲਿਖੇ ਅਨੁਸਾਰ ਐਕਸ਼ਨ ਦਾ ਐਲਾਨ

ਸਮੁੱਚਾ ਮਨਿਸਟੀਰੀਅਲ ਸਟਾਫ ਮਿਤੀ 12.12.2023 ਤੋਂ ਮਿਤੀ 13.12.2023 ਤੱਕ ਕਲਮ ਛੋੜ/ਕੰਪਿਊਟਰ ਬੰਦ/ਆਨਲਾਈਨ ਕੰਮ ਬੰਦ ਹੜਤਾਲ ਤੇ ਰਹੇਗਾ ਅਤੇ 13.12.2023 ਨੂੰ ਜਿਲਾ ਪੱਧਰ ਤੇ ਸਰਕਾਰ ਦੇ ਪੁੱਤਲੇ ਫੂਕੇ ਜਾਣੇ ਹਨ ਅਤੇ ਮਿਤੀ 14.12.2023 ਤੋਂ ਮਿਤੀ 15.12.2023 ਤੱਕ ਸਮੁੱਚਾ ਮਨਿਸਟਰੀਅਲ ਸਟਾਫ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਰ ਕਰਦੇ ਹੋਏ ਸਮੂਹਿਕ ਛੁੱਟੀ ਲਵੇਗਾ।

ਮਿਤੀ 16.12.2023 ਨੂੰ ਸਮੁੱਚੇ ਪੰਜਾਬ ਦੀ ਮੀਟਿੰਗ ਕਰਕੇ ਐਕਸ਼ਨ ਸਬੰਧੀ ਅਗਲਾ ਐਲਾਨ ਕੀਤਾ ਜਾਵੇਗਾ ਜੀ।

ਨੋਟ :- ਜਿਹੜੇ ਵੀ ਵਿਭਾਗਾਂ ਦੇ ਤਨਖਾਹ ਦੇ ਬਿੱਲ ਨਹੀਂ ਬਣਾਏ ਗਏ ਉਹ ਬਿੱਲ ਬਣਾ ਕੇ ਖਜ਼ਾਨੇ ਨੂੰ ਆਨਲਾਈਨ ਕੀਤੇ ਜਾਣ ਅਤੇ ਜਿਹੜੇ ਕਰਮਚਾਰੀਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਜਾਂ ਬੱਚਿਆਂ ਦੀ ਸ਼ਾਦੀ ਲਈ ਜੀ.ਪੀ.ਐਫ ਵਿੱਚੋਂ ਐਡਵਾਂਸ ਲਿਆ ਜਾਣਾ ਹੈ ਉਸ ਦੇ ਬਿੱਲ ਵੀ ਆਨਲਾਈਨ ਕਰ ਦਿੱਤੇ ਜਾਣ ਕੋਈ ਵੀ ਸਾਥੀ ਕਿਸੇ ਬਿੱਲ ਦੀ ਹਾਰਡ ਕਾਪੀ ਖਜ਼ਾਨਾ ਦਫਤਰ ਨੂੰ ਨਹੀਂ ਭੇਜੇਗਾ ਜੀ।

ਅਮਰੀਕ ਸਿੰਘ ਸੰਧੂ
ਸੂਬਾ ਪ੍ਰਧਾਨ
ਪਿੱਪਲ ਸਿੰਘ ਸਿੱਧੂ
ਸੂਬਾ ਜਨਰਲ ਸਕੱਤਰ ਅਨੁਜ ਸ਼ਰਮਾ
ਸੂਬਾ ਵਿੱਤ ਸਕੱਤਰ
ਅਤੇ ਸਮੂਹ ਅਹੁਦੇਦਾਰ
PSMSU PUNJAB

 

 

ad here
ads

REPORT BY GAURAV BASSI

ad here
ads
Previous articleਸਪੀਕਰ ਸੰਧਵਾਂ ਇੰਦਰਜੀਤ ਸਿੰਘ ਖਾਲਸਾ ਦੇ ਸਸਕਾਰ ਤੇ ਪੁੱਜੇ!
Next articleਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਫਾਜ਼ਿਲਕਾ ਪੁਲਿਸ ਵੱਲੋਂ ਲਗਭਗ 3.182 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ !

LEAVE A REPLY

Please enter your comment!
Please enter your name here