Home Crime News ਲੁਧਿਆਣਾ ਪੁਲਿਸ ਨੂੰ ਦੋਰਾਨੇ ਗਸ਼ਤ ਇੱਕ ਲਵਾਰਸ ਬੱਚਾ ਮਿਲਿਆ। ਜਿਸ ਦੀ ਉਮਰ... Crime NewsPunjabLudhiana ਲੁਧਿਆਣਾ ਪੁਲਿਸ ਨੂੰ ਦੋਰਾਨੇ ਗਸ਼ਤ ਇੱਕ ਲਵਾਰਸ ਬੱਚਾ ਮਿਲਿਆ। ਜਿਸ ਦੀ ਉਮਰ ਕਰੀਬ 8-9 ਸਾਲ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 03 ਘੰਟਿਆਂ ਵਿੱਚ ਉਸਦੇ ਪਰਿਵਾਰ ਦੀ ਭਾਲ ! By arjan - 10/12/2023 22 0 FacebookTwitterPinterestWhatsApp ad here ਲੁਧਿਆਣਾ ਪੁਲਿਸ ਨੂੰ ਦੋਰਾਨੇ ਗਸ਼ਤ ਇੱਕ ਲਵਾਰਸ ਬੱਚਾ ਮਿਲਿਆ। ਜਿਸ ਦੀ ਉਮਰ ਕਰੀਬ 8-9 ਸਾਲ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 03 ਘੰਟਿਆਂ ਵਿੱਚ ਉਸਦੇ ਪਰਿਵਾਰ ਦੀ ਭਾਲ ਕਰਕੇ ਬੱਚੇ ਨੂੰ ਸਹੀ ਸਲਾਮਤ ਵਾਰਸਾਂ ਦੇ ਹਵਾਲੇ ਕੀਤਾ। ਪਰਿਵਾਰ ਵੱਲੋ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਗਿਆ। #YourSafetyOurPriority ad here