Home Crime News Cracking down on illegal paddy smuggling!

Cracking down on illegal paddy smuggling!

356
0
ad here
ads
ads

ਝੋਨੇ ਦੀ ਗੈਰ-ਕਾਨੂੰਨੀ ਤਸਕਰੀ ‘ਤੇ ਰੋਕ!
ਏ.ਡੀ.ਜੀ.ਪੀ. ਮਨੁੱਖੀ ਅਧਿਕਾਰ ਅਤੇ ਐਸ.ਐਸ.ਪੀ. ਪਟਿਆਲਾ ਨੇ ਸੰਭੂ ਬੈਰੀਅਰ ‘ਤੇ ਸਪੈਸ਼ਲ ਨਾਕੇ ਦੀ ਜਾਂਚ ਕੀਤੀ, ਜੋ ਕਿ ਪੰਜਾਬ ਦੀ ਖੇਤੀ ਨੂੰ ਸੁਰੱਖਿਅਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ।
ਗਵਾਂਢੀ ਰਾਜਾਂ ਤੋਂ ਝੋਨੇ ਦੀ ਗੈਰ-ਕਾਨੂੰਨੀ ਪ੍ਰਵੇਸ਼ ਨੂੰ ਰੋਕਣ ਲਈ ਝੋਨੇ ਦੇ ਸੀਜ਼ਨ ਦੌਰਾਨ ਰਾਜ ਦੀਆਂ ਹੱਦਾਂ ‘ਤੇ ਸਖ਼ਤ ਨਿਗਰਾਨੀ ਰੱਖਣ ਅਤੇ ਵਾਹਨਾਂ ਦੀ ਸਰਗਰਮੀ ਨਾਲ ਜਾਂਚ ਕਰਨ ਲਈ ਪੰਜਾਬ ਵਿੱਚ 80 ਤੋਂ ਵੱਧ ਵਿਸ਼ੇਸ਼ ਨਾਕਿਆਂ ਦੀ ਸਥਾਪਨਾ ਕੀਤੀ ਗਈ ਹੈ।

Cracking down on illegal paddy smuggling!
ADGP, Human Rights & SSP Patiala oversee the checkpoint at Sambhu Barrier, a crucial step to safeguard Punjab’s agriculture.
More than 80+ Special Nakas have been setup in Punjab for actively conducting stringent vehicle checks and maintaining strict vigil at state boundaries during the paddy season to curb illegal entry of paddy from neighbouring states.

#PunjabFightsillegalPaddySmuggling

ad here
ads
Previous articleਲੁਧਿਆਣਾ ਪੁਲਿਸ ਵਿੱਚ ਤਾਇਨਾਤ ਪੁਲਿਸ ਕਰਮਚਾਰੀ ਦੀ ਚੰਗੀ ਕਾਰਗੁਜਾਰੀ ਨੂੰ ਵੇਖਦੇ ਹੋਏ ਮਾਣਯੋਗ ਕਮਿਸ਼ਨਰ ਪੁਲਿਸ !
Next articleਲੁਧਿਆਣਾ ਦੱਖਣੀ ਤੋਂ ਵਿਧਾਇਕ ਛੀਨਾ ਵੱਲੋਂ ਵਾਰਡ 38 ਈਸ਼ਰ ਨਗਰ, ਬਲਾਕ ਸੀ ਦੀਆਂ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ !

LEAVE A REPLY

Please enter your comment!
Please enter your name here