Home Faridkot ਬਠਿੰਡਾ ਦਾ ਵਿਸ਼ੇਸ਼ ਨੌਜਵਾਨ ਯਸ਼ਵੀਰ ਗੋਇਲ ਬਾਬਾ ਫਰੀਦ ਮੇਲੇ ਮੌਕੇ ਹੋਇਆ ਸਨਮਾਨਿਤ... PunjabFaridkot ਬਠਿੰਡਾ ਦਾ ਵਿਸ਼ੇਸ਼ ਨੌਜਵਾਨ ਯਸ਼ਵੀਰ ਗੋਇਲ ਬਾਬਾ ਫਰੀਦ ਮੇਲੇ ਮੌਕੇ ਹੋਇਆ ਸਨਮਾਨਿਤ ! By arjan - 25/09/2023 226 0 FacebookTwitterPinterestWhatsApp ad here ਬਠਿੰਡਾ ਦਾ ਵਿਸ਼ੇਸ਼ ਨੌਜਵਾਨ ਯਸ਼ਵੀਰ ਗੋਇਲ ਬਾਬਾ ਫਰੀਦ ਮੇਲੇ ਮੌਕੇ ਹੋਇਆ ਸਨਮਾਨਿਤ ! ਫਰੀਦਕੋਟ, 23 ਸਤੰਬਰ (ਮਨਪ੍ਰੀਤ ਸਿੰਘ ਅਰੋੜਾ)ਦੇਸ਼ ਦੀ ਪ੍ਰਸਿੱਧ ਸੰਸਥਾ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੁਸਾਇਟੀ ਫਰੀਦਕੋਟ ਵੱਲੋਂ ਬਠਿੰਡਾ ਸ਼ਹਿਰ ਦੇ ਇੱਕ ਸੁਣਨ ਤੋਂ ਵਾਂਝੇ ਵਿਸ਼ੇਸ਼ ਨੌਜਵਾਨ ਯਸ਼ਵੀਰ ਗੋਇਲ ਨੂੰ ਵੱਖ-ਵੱਖ ਖੇਤਰਾਂ ਸਮਾਜ ਸੇਵਾ, ਖੇਡਾਂ, ਸਿੱਖਿਆ, ਫੋਟੋਗ੍ਰਾਫੀ ਅਤੇ ਪ੍ਰੇਰਕ ਗਤੀਵਿਧੀਆਂ ਵਿੱਚ ਮਿਸਾਲੀ ਅਤੇ ਸ਼ਾਨਦਾਰ ਕਾਰਜਾਂ ਲਈ ਆਊਟ ਸਟੈਂਡਿੰਗ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ad here