Home Ludhiana ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਵੱਲੋਂ ਚਲਾਇਆ ਗਿਆ ਸਫ਼ਾਈ ਅਭਿਆਨ! PunjabLudhiana ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਵੱਲੋਂ ਚਲਾਇਆ ਗਿਆ ਸਫ਼ਾਈ ਅਭਿਆਨ! By arjan - 31/08/2023 310 0 FacebookTwitterPinterestWhatsApp ad here ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਵੱਲੋਂ ਚਲਾਇਆ ਗਿਆ ਸਫ਼ਾਈ ਅਭਿਆਨ! ਲੁਧਿਆਣਾ (ਗੌਰਵ ਬੱਸੀ) ਅੱਜ ਮਿਤੀ 30/8/2023ਵਾਰਡ ਨੰਬਰ 48 ਜੋਂ ਕੇ ਪਹਿਲਾ ਵਾਰਡ ਨੰਬਰ 34 ਵਿੱਚ ਪੈਂਦਾ ਸੀ ਦੇ ਮੌਜੂਦਾ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਦੀ ਟੀਮ ਵੱਲੋਂ ਹਰ ਰੋਜ਼ ਅਲੱਗ ਅਲੱਗ ਥਾਵਾਂ ਤੇ ਸਫ਼ਾਈ ਅਭਿਆਨ ਜਾਂ ਮੱਛਰ ਮਾਰਨ ਵਾਲੀ ਮਸ਼ੀਨਾਂ ਨਾਲ਼ ਧੂੰਆ ਕਰਨਾ, ਪੇਚ ਵਰਕ ਕਰਨਾ, ਸੜਕਾਂ ਅਤੇ ਮੁਹੱਲਿਆਂ ਦੀ ਸਫ਼ਾਈ ਆਦਿ ਦਾ ਕੰਮ ਹਰ ਰੋਜ਼ ਬਿਨਾ ਕਿਸੇ ਸ਼ਿਕਾਇਤ ਤੋਂ ਰੋਜ਼ਾਨਾ ਦੀ ਤਰ੍ਹਾਂ ਹਰ ਮੁਹੱਲੇ ਵਿਚ ਜਾ ਕੇ ਜ਼ਰੂਰਤ ਅਨੁਸਾਰ ਕੀਤਾ ਜਾਂਦਾ ਹੈ। ਟੀਮ ਗਾਬੜੀਆ ਵੱਲੋ ਕੰਮ ਦੀ ਬਾਗਡੋਰ ਖ਼ਾਸ ਤੌਰ ਤੇ ਡਾਕਟਰ ਜਸਵੀਰ ਸਿੰਘ ਜੱਸੀ ਵੱਲੋ ਸੰਭਾਲੀ ਜਾਂਦੀ ਹੈ। ਅੱਜ ਦੀ ਇਹ ਤਸਵੀਰਾਂ ਸਫ਼ਾਈ ਅਭਿਆਨ ਦੌਰਾਨ ਸ਼ਹੀਦ ਕਰਨੈਲ ਸਿੰਘ ਨਗਰ ਮੈਨ ਰੋਡ ਤੋਂ ਲਈਆ ਗਈਆਂ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕੇ ਕਿਦਾ ਟੀਮ ਗਾਬੜੀਆ ਜੀ ਦੀ ਅਗਵਾਈ ਹੇਠ ਡਾਕਟਰ ਜਸਵੀਰ ਸਿੰਘ ਜੱਸੀ ਜੀ ਇਸ ਕੰਮ ਨੂੰ ਬਾਖੂਬੀ ਨਿਭਾ ਰਹੇ ਹਨ ਜਿਸਨੂੰ ਤੁਸੀ ਅਕਸਰ ਸੋਸ਼ਲ ਮੀਡੀਆ ਤੇ ਵੀ ਓਹਨਾਂ ਦੀ ਤਸਵੀਰਾਂ ਨਾਲ ਅਕਸਰ ਦੇਖਿਆ ਹੋਵੇਗਾ। ਮੌਕੇ ਤੇ ਓਹਨਾਂ ਨਾਲ ਓਹਨਾਂ ਦੇ ਸਫ਼ਾਈ ਕਰਮਚਾਰੀ ਵੀ ਹਨ। ਜੋ ਕੇ ਸੜਕ ਉੱਤੇ ਤਸੱਲੀ ਨਾਲ਼ ਸਫ਼ਾਈ ਕਰਦੇ ਦੇਖਿਆ ਜਾ ਸਕਦਾ ਹੈ। ad here