Home PHAGWARA ਹਾੜੀ ਸ਼ੀਜਨ ਕਣਕ ਦੀ ਖਰੀਦ ਲਈ ਕੀਤੇ ਪੁਖਤਾ...

ਹਾੜੀ ਸ਼ੀਜਨ ਕਣਕ ਦੀ ਖਰੀਦ ਲਈ ਕੀਤੇ ਪੁਖਤਾ ਪ੍ਰਬੰਧ – ਐੱਸ ਡੀ ਐਮ ਫ਼ਗਵਾੜਾ

15
0
ad here
ads
ads

ਫ਼ਗਵਾੜਾ 8 ਅਪ੍ਰੈਲ ( ਪ੍ਰੀਤੀ ਜੱਗੀ)-ਹਾੜ੍ਹੀ ਸੀਜ਼ਨ-2025 ਕਣਕ ਦੀ ਖ੍ਰੀਦ ਸਬੰਧੀ ਉਪ ਮੰਡਲ ਮੈਜਿਸਟਰੇਟ ਜਸ਼ਨਜੀਤ ਸਿੰਘ ਫਗਵਾੜਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਨਾਇਬ ਤਹਿਸੀਲਦਾਰ, ਫਗਵਾੜਾ, ਖੁਰਾਕ ਤੇ ਸਪਲਾਈ ਅਫਸਰ, ਫਗਵਾੜਾ, ਸਕੱਤਰ ਮਾਰਕਿਟ ਕਮੇਟੀ, ਫਗਵਾੜਾ, ਵੱਖ-ਵੱਖ ਖ੍ਰੀਦ ਏਜੰਸੀਆਂ, ਪ੍ਰਧਾਨ ਆੜ੍ਹਤ ਐਸੀਏਸ਼ਨ, ਹਾਜ਼ਰ ਸਨ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਕਣਕ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਕਣਕ ਦੇ ਰੱਖ-ਰਖਾਵ ਅਤੇ ਮੰਡੀਆਂ ਵਿੱਚ ਹੋਰ ਲੋੜੀਂਦੇ ਇੰਤਜ਼ਾਮ ਕਰ ਲਏ ਗਏ ਹਨ ਤੇ ਭਰੋਸਾ ਦਿੱਤਾ ਹੈ ਕਿ ਕਣਕ ਦੀ ਖ੍ਰੀਦ ਨੂੰ ਲੈ ਕੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ l

ad here
ads
Previous articleਫਗਵਾੜਾ ਦੇ ਸਕੂਲਾਂ ‘ਚ ਵਿਕਾਸ ਕੰਮਾਂ ਦਾ ਉਦਘਾਟਨ
Next articleਖ਼ਾਲਸਾ ਕਾਲਜ ਡੁਮੇਲੀ ਦੀ ਫੁੱਟਬਾਲ ਟੀਮ ਨੇ ਮਾਰੀਆਂ ਮੱਲਾਂ

LEAVE A REPLY

Please enter your comment!
Please enter your name here