Home Ludhiana ਸਰਕਾਰ ਵੱਲੋਂ 9 ਅਕਤੂਬਰ ਦਿਨ ਸੋਮਵਾਰ ਨੂੰ 9 ਤੋਂ 3... PunjabLudhiana ਸਰਕਾਰ ਵੱਲੋਂ 9 ਅਕਤੂਬਰ ਦਿਨ ਸੋਮਵਾਰ ਨੂੰ 9 ਤੋਂ 3 ਵਜੇ ਤੱਕ ਬਜ਼ੁਰਗਾਂ ਦੀ ਸਿਹਤ ਚੈੱਕ ਕਰਨ ਲਈ ਗੁਰੂ ਅਮਰ ਦਾਸ ਅਪਾਹਜ ਤੇ ਬਿਰਧ ਆਸ਼ਰਮ, ਸਰਾਭਾ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ ! By arjan - 08/10/2023 170 0 FacebookTwitterPinterestWhatsApp ad here ਸਰਕਾਰ ਵੱਲੋਂ 9 ਅਕਤੂਬਰ ਦਿਨ ਸੋਮਵਾਰ ਨੂੰ 9 ਤੋਂ 3 ਵਜੇ ਤੱਕ ਬਜ਼ੁਰਗਾਂ ਦੀ ਸਿਹਤ ਚੈੱਕ ਕਰਨ ਲਈ ਗੁਰੂ ਅਮਰ ਦਾਸ ਅਪਾਹਜ ਤੇ ਬਿਰਧ ਆਸ਼ਰਮ, ਸਰਾਭਾ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਬੁਢੇਪੇ ਨਾਲ ਸਬੰਧਤ ਬਿਮਾਰੀਆਂ ਚੈੱਕ ਕੀਤੀਆਂ ਜਾਣਗੀਆਂ। ਅੱਖਾਂ, ਕੰਨਾਂ, ਗਲਾ ਚੈੱਕ ਕੀਤਾ ਜਾਵੇਗਾ। ਐਨਕਾਂ ਦੇਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬੁਢੇਪਾ ਪੈਨਸ਼ਨ ਲਗਾਉਣ ਲਈ ਫਾਰਮ ਭਰੇ ਜਾਣਗੇ। ਸੀਨੀਅਰ ਸਿਟੀਜ਼ਨ ਕਾਰਡ ਬਣਾਏ ਜਾਣਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਾਰੇ ਬਜ਼ੁਰਗ ਆਪਣਾ ਅਧਾਰ ਕਾਰਡ ਅਤੇ ਪਹਿਲਾਂ ਲੱਗੀਆਂ ਹੋਈਆਂ ਐਨਕਾਂ ਨਾਲ ਲੈ ਕੇ ਆਉਣ। ਇਹ ਆਸ਼ਰਮ ਸਰਾਭਾ ਪਿੰਡ ਦੇ ਨਜ਼ਦੀਕ ਸਹੌਲੀ ਰੋਡ ‘ਤੇ ਬਣਿਆ ਹੋਇਆ ਹੈ। ਹੋਰ ਜਾਣਕਰੀ ਲਈ ਫੋਨ: Office: 95018-42505; Charan Singh (President): 98147-55084 ad here