ਕੀ ਤੁਸੀਂ ਵਿਧਾਨ ਸਭਾ ਹਲਕੇ ਦੇ ਅੰਦਰ ਆਪਣੀ ਰਿਹਾਇਸ਼ ਬਦਲੀ ਹੈ ਜਾਂ ਮੌਜੂਦਾ ਵੋਟਰ ਸੂਚੀ ਵਿੱਚ ਇੰਦਰਾਜ਼ਾਂ ਨੂੰ ਠੀਕ ਕਰਨਾ ਚਾਹੁੰਦੇ ਹੋ?
ਵੋਟਰ ਸੂਚੀ ਵਿੱਚ ਆਪਣੇ ਇੰਦਰਾਜ਼ਾਂ ਨੂੰ ਠੀਕ ਕਰਨ ਲਈ ਫ਼ਾਰਮ 8 ਭਰੋ |
#SSR2024 #TheCEOPunjab #YourVoteMatters #NoVoterToBeLeftBehind #EveryVoteCounts #SVEEPPunjab