Home Crime News ਲੁਧਿਆਣਾ ਪੁਲਿਸ ਵੱਲੋਂ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ 06 ਘੰਟਿਆਂ ਦੇ ਅੰਦਰ ਹੀ... Crime NewsPunjabLudhiana ਲੁਧਿਆਣਾ ਪੁਲਿਸ ਵੱਲੋਂ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ 06 ਘੰਟਿਆਂ ਦੇ ਅੰਦਰ ਹੀ ਕਤਲ ਦੇ ਮਾਮਲੇ ਨੂੰ ਸਫਲਤਾਪੂਰਵਕ ਸੁਲਝਾ ਲਿਆ ! By arjan - 03/11/2023 95 0 FacebookTwitterPinterestWhatsApp ad here ਲੁਧਿਆਣਾ ਪੁਲਿਸ ਵੱਲੋਂ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ 06 ਘੰਟਿਆਂ ਦੇ ਅੰਦਰ ਹੀ ਕਤਲ ਦੇ ਮਾਮਲੇ ਨੂੰ ਸਫਲਤਾਪੂਰਵਕ ਸੁਲਝਾ ਲਿਆ ਹੈ ਅਤੇ ਇਸ ਜੁਰਮ ਵਿੱਚ ਸ਼ਾਮਲ 03 ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।ਜਿਹਨਾਂ ਕੋਲੋਂ 02 ਤੇਜਧਾਰ ਹਥਿਆਰ ਅਤੇ 01 ਗੱਡੀ ਬਰਾਮਦ ਕੀਤੀ ਗਈ। Ludhiana Police has successfully solved a case of murder within 06 hours and also arrested 03 accused who were involved in the crime and also recovered 02 sharp edged weapons and 01 Car from them. #ActionAgainstCrime ad here