ਲੁਧਿਆਣਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਅੱਜ 03 ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਜਿਹਨਾਂ ਕੋਲੋਂ 260 ਗ੍ਰਾਮ ਹੈਰੋਇਨ ਅਤੇ 01 ਗੱਡੀ ਬਰਾਮਦ ਕੀਤੀ ਗਈ । Ludhiana Police continues its relentless efforts to combat the drug trade and apprehend drug peddlers. In recent operation , 03 individual have been arrested and a total of 260 gms of Heroin and 01 car were recovered from them. #DrugsFreePunjab #ActionAgainstDrugs #Zerotolerancetodrugs