Home Barnala ਬਰਨਾਲਾ ਦੇ ਪਿੰਡ ਤਾਜੋ ਕੇ ਵਿਖੇ ਭਾਜਪਾ ਦੇ ਪੋਲਿੰਗ ਬੂਥ ਨੂੰ ਲੈ...

ਬਰਨਾਲਾ ਦੇ ਪਿੰਡ ਤਾਜੋ ਕੇ ਵਿਖੇ ਭਾਜਪਾ ਦੇ ਪੋਲਿੰਗ ਬੂਥ ਨੂੰ ਲੈ ਕੇ ਹੋਈ ਲੜਾਈ, ਦੋ ਔਰਤਾਂ ਸਣੇ ਤਿੰਨ ਜਣੇ ਜ਼ਖ਼ਮੀ

104
0
ad here
ads
ads

ਸੇਵਕ ਸਿੰਘ ਪੁੱਤਰ ਜਰਨੈਲ ਸਿੰਘ ਬਾਸੀ ਤਾਜੋ ਕੇ ਨੇ ਵੀ ਦੋਸ਼ ਲਗਾਏ ਕਿ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਉਨ੍ਹਾਂ ਦੇ ਪਰਿਵਾਰ ਉੱਪਰ ਹਮਲਾ ਕੀਤਾ ਗਿਆ ਜਿਸ ਵਿਚ ਕਰਮਜੀਤ ਕੌਰ ਪਤਨੀ ਸੇਵਕ ਸਿੰਘ ਨਵਜੋਤ ਕੌਰ ਪੁੱਤਰੀ ਸੇਵਕ ਸਿੰਘ ਜ਼ਖ਼ਮੀ ਹੋਏ ਜੋ ਹਸਪਤਾਲ ‘ਚ ਜ਼ੇਰੇ ਇਲਾਜ ਹਨ।

ad here
ads
Previous articleਵਿਜੀਲੈਂਸ ਬਿਊਰੋ ਨੇ ਈਐਸਆਈਸੀ ਹਸਪਤਾਲ ਦਾ ਮੁਲਾਜ਼ਮ ਤੇ ਪ੍ਰਾਈਵੇਟ ਵਿਅਕਤੀ 25000 ਰੁਪਏ ਰਿਸ਼ਵਤ ਲੈਂਦਿਆਂ ਕੀਤੇ ਕਾਬੂ
Next articleSri Khadoor Sahib Lok Sabha Seat : 11 ਵਜੇ ਤਕ 23.46% ਪੋਲਿੰਗ, ਮਨਜੀਤ ਮੰਨਾ ਤੇ ਕੁਲਬੀਰ ਜੀਰਾ ਨੇ ਪਾਈ ਵੋਟ, ਖੇਮਕਰਨ ‘ਚ ਅੱਧਾ ਘੰਟਾ ਖਰਾਬ ਰਹੀ EVM

LEAVE A REPLY

Please enter your comment!
Please enter your name here