Home Faridkot ਫਰੀਦਕੋਟ ਸਿਹਤ ਵਿਭਾਗ ਦੀ ਨਿਵੇਕਲੀ ਪਹਿਲਕਦਮੀ !

ਫਰੀਦਕੋਟ ਸਿਹਤ ਵਿਭਾਗ ਦੀ ਨਿਵੇਕਲੀ ਪਹਿਲਕਦਮੀ !

58
0
ad here
ads
ads

ਗਰਭਵਤੀ ਮਾਵਾਂ ਅਤੇ ਨਵਜਨਮੇ ਬੱਚਿਆਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੂਬੇ ਵਿੱਚ ਫਰੀਦਕੋਟ ਸਿਹਤ ਵਿਭਾਗ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਅੱਜ ਸੁਜਾਤਾ ਐਪ ਦੀ ਸ਼ੁਰੂਆਤ ਕੀਤੀ। ਜਿਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਫਰੀਦਕੋਟ ਐਮ ਐਲ ਏ ਸ. ਗੁਰਦਿੱਤ ਸੇਖੋਂ ਅਤੇ ਜੈਤੋ ਐਮ ਐਲ ਏ ਸ. ਅਮੋਲਕ ਸਿੰਘ ਅਤੇ ਡੀ.ਸੀ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਕੀਤੀ । ਇਸ ਐਪ ਰਾਹੀ ਜਿੱਥੇ ਗਰਭਵਤੀ ਮਾਂਵਾਂ ਦੀ ਨਾਮਜ਼ਦਗੀ ਵਿੱਚ ਇਜਾਫਾ ਹੋਵੇਗਾ, ਉੱਥੇ ਨਾਲ ਹੀ ਜਨਮ ਦੌਰਾਨ ਜੱਚਾ-ਬੱਚਾ ਦੀ ਮੌਤ ਦਰ ਵਿੱਚ ਵੀ ਗਿਰਾਵਟ ਆਵੇਗੀ ।

#GovtOfPunjab
#PunjabHealthMinister
#AyushmaanBharat
ad here
ads
Previous articleਸਮਾਨਤਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਅਤੇ ਆਦਰਸ਼ਾਂ ‘ਤੇ ਚੱਲਣਾ ਚਾਹੀਦਾ ਹੈ – ਵਿੱਤ ਮੰਤਰੀ ਹਰਪਾਲ ਸਿੰਘ ਚੀਮਾ !
Next articleਵਿਧਾਇਕ ਪਰਾਸ਼ਰ ਨੇ ਇੰਦਰਾ ਕਲੋਨੀ ਵਿੱਚ ਸੜਕ ਨਿਰਮਾਣ ਦੇ ਕੰਮ ਦੀ ਕੀਤੀ ਸ਼ੁਰੂਆਤ ਅਤੇ ਬਾਜੜਾ ਮੁਹੱਲੇ ਵਿੱਚ ਟਿਊਬਵੈੱਲ ਦਾ ਕੀਤਾ ਉਦਘਾਟਨ !

LEAVE A REPLY

Please enter your comment!
Please enter your name here