Home Ludhiana ਪੰਜਾਬ 100 ਸੀਜ਼ਨ 3 ਦਾ ਆਗਾਜ਼ – ਪ੍ਰੋਗਰਾਮ ਤਹਿਤ 100 ਵਿਦਿਆਰਥਣਾਂ ਨੂੰ...

ਪੰਜਾਬ 100 ਸੀਜ਼ਨ 3 ਦਾ ਆਗਾਜ਼ – ਪ੍ਰੋਗਰਾਮ ਤਹਿਤ 100 ਵਿਦਿਆਰਥਣਾਂ ਨੂੰ ‘ਕੈਟ’ ਦੀ ਮੁਫ਼ਤ ਤਿਆਰੀ ਕਰਵਾਈ ਜਾਣੀ ਹੈ

14
0
ad here
ads
ads

ਲੁਧਿਆਣਾ – ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੋੋਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ Punjab 100 season 3 ਸਕੀਮ ਦਾ ਆਗਾਜ਼ ਹੋ ਚੁੱਕਾ ਹੈ ਜਿਸਦੇ ਤਹਿਤ ਪੰਜਾਬ ਦੀਆਂ 100 ਵਿਦਿਆਰਥਣਾਂ ਨੂੰ ਕੈਟ (CAT ) ਦੀ ਮੁਫ਼ਤ ਤਿਆਰੀ ਕਰਵਾਈ ਜਾਣੀ ਹੈ।

ਉਨ੍ਹਾਂ ਦੱਸਿਆ ਕਿ ਜਿਹੜੀਆਂ ਲੜਕੀਆਂ ਕੈਟ ਦੇ ਇਮਤਿਹਾਨ ਨਾਲ ਐਮ.ਬੀ.ਏ. ਵਿੱਚ ਦਾਖਲਾ ਲੈਣਾ ਚਾਹੁੰਦੀਆਂ ਹਨ ਉਨ੍ਹਾਂ ਲਈ ਇਹ ਸਕੀਮ ਬੇਹੱਦ ਲਾਹੇਵੰਦ ਹੈ। ਇਸ ਕੋਰਸ ਲਈ 25 ਮਾਰਚ ਤੱਕ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਲੜਕੀਆਂ ਲਈ 30 ਮਾਰਚ ਨੂੰ ਐਡਮਿਸ਼ਨ ਟੈਸਟ ਦੇਣਾ ਹੋਵੇਗਾ ਅਤੇ ਇਸਦਾ ਬੈਚ 13 ਅਪ੍ਰੈਲ ਤੋਂ ਸ਼ੁਰੂ ਹੋਵੇਗਾ।

ad here
ads

ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਵੱਲੋਂ ਦੱਸਿਆ ਗਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਚਾਹਵਾਨ ਪ੍ਰਾਰਥੀਆਂ ਵੱਲੋਂ ਵੈਬਸਾਈਟ www.punjab100.com ‘ਤੇ ਆਪਣੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਦੇ ਹੈਲਪਲਾਈਨ ਨੰਬਰ 77400-01682 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ad here
ads
Previous articleਪੁਲਿਸ ਥਾਣਿਆਂ ਵਿੱਚ ਪਾਸਪੋਰਟਾਂ ਦੀਆਂ ਵੈਰੀਫਿਕੇਸ਼ਨਾਂ ਦੇ ਲੱਗ ਗਏ ਢੇਰ *24 ਘੰਟਿਆਂ ਵਿੱਚ ਹੋਣ ਵਾਲੇ ਕੰਮ ਨੂੰ ਲੱਗ ਰਹੇ ਨੇ ਦੋ ਤੋਂ ਵੱਧ ਹਫਤੇ
Next article3000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

LEAVE A REPLY

Please enter your comment!
Please enter your name here