Home Jalandhar ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਤੁਰੰਤ ਲਾਗੂ ਕਰੇ: ਤੇਜਿੰਦਰ ਸਿੰਘ ਨੰਗਲ ! PunjabJalandhar ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਤੁਰੰਤ ਲਾਗੂ ਕਰੇ: ਤੇਜਿੰਦਰ ਸਿੰਘ ਨੰਗਲ ! By arjan - 15/09/2023 113 0 FacebookTwitterPinterestWhatsApp ad here ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਤੁਰੰਤ ਲਾਗੂ ਕਰੇ:, ਜੀ.ਪੀ.ਐਫ਼. ਖਾਤੇ ਅਲਾਟ ਕਰੇ ! ਤੇਜਿੰਦਰ ਸਿੰਘ ਨੰਗਲ ਜਲੰਧਰ (ਗੌਰਵ ਬੱਸੀ)CPFEU ਪੰਜਾਬ ਵੱਲੋਂ ਪੰਜਾਬ ਭਰ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਵਿਕਟੇਮਾਈਜੇਸ਼ਨ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣ ਦਾ ਐਕਸ਼ਨ ਦਿੱਤਾ ਗਿਆ ਹੈ। ਜਿਸ ਕਰਕੇ ਪੰਜਾਬ ਸਰਕਾਰ ਦਾ DC ਦਫ਼ਤਰ ਦੇ ਸਾਮ੍ਹਣੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਨਰੇਸ਼ ਕੁਮਾਰ ਕੌਲ ਜਿਲਾ ਪ੍ਰਧਾਨ, ਅਮਨਦੀਪ ਸਿੰਘ ਜਿਲਾ ਪ੍ਰਧਾਨ, ਪਵਨ ਕੁਮਾਰ ਵਰਮਾ, ਵਿਵੇਕ ਸੋਨੀ, ਰਾਜਿੰਦਰ ਕੁਮਾਰ, ਹਰਮਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਮੌਜੂਦ ਸਨ। ad here