Home Crime News ਨਸ਼ਾ ਮੁਕਤ ਸਮਾਜ ਸਿਰਜਣ ਲਈ ਸਾਡੀ ਵਚਨਬੱਧਤਾ ! Crime NewsPunjabJalandhar ਨਸ਼ਾ ਮੁਕਤ ਸਮਾਜ ਸਿਰਜਣ ਲਈ ਸਾਡੀ ਵਚਨਬੱਧਤਾ ! By arjan - 16/10/2023 216 0 FacebookTwitterPinterestWhatsApp ad here ਨਸ਼ਾ ਮੁਕਤ ਸਮਾਜ ਸਿਰਜਣ ਲਈ ਸਾਡੀ ਵਚਨਬੱਧਤਾ! ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਸਫ਼ਲਤਾ ਪ੍ਰਾਪਤ ਕਰਦੇ ਹੋਏ ਥਾਣਾ ਫਿਲੌਰ ਵੱਲੋਂ ਨਾਮੀ ਨਸ਼ਾ ਤਸਕਰ ਸ਼ਿੰਦਾ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ‘ਚੋਂ 01 ਕਿਲੋ ਹੈਰੋਇਨ, 01 ਪਿਸਤੌਲ 9 ਐਮ.ਐਮ, 05 ਜਿੰਦਾ ਕਾਰਤੂਸ, 02 ਕਾਰਾਂ ਅਤੇ ₹ 8,50,000 ਡਰੱਗ ਮਨੀ ਬਰਾਮਦ ਕੀਤੀ ਗਈ। Our commitment to create a drug🚫free society! While achieving success during the ongoing campaign against drug traffickers by Jalandhar Rural Police PS Phillaur arrested the notorious drug smuggler Shinda and recovered 01 Kg heroin, 01 Pistol 9MM, 05 live cartridges, 02 car and ₹ 8,50,000 drug money from his possession. #ActionAgainstDrugs Punjab Police India Range Police Jalandhar SAANJH Punjab Police s ad here