ਫਗਵਾੜਾ 29 ਮਾਰਚ (ਪ੍ਰੀਤੀ ਜੱਗੀ ) ਅੱਜ ਨਿਤਿਸ਼ ਗਨਾਤਰਾ ਪਰਿਵਾਰ ਵਲੋਂ ਪਹਿਲੀ ਬੇਟੀ ਤੋਂ ਬਾਅਦ ਦੂਜੀ ਬੇਟੀ ਆਉਣ ਦੀ ਖੁਸ਼ੀ ਚ ਅਪਣੇ ਗ੍ਰਹਿ ਵਿਖੇ ਕੀਰਤਨ ਕਰਵਾਇਆ ਗਿਆ ਜਿਸ ਵਿੱਚ ਸਰਸਵਤੀ ਸੰਕੀਰਤਨ ਮੰਡਲੀ ਭਗਤਪੁਰਾ ਵਲੋਂ ਮਹਾਂਮਾਈ ਅਤੇ ਸ਼ਿਵ ਭੋਲੇ ਨਾਥ ਜੀ ਦੀਆਂ ਸੁੰਦਰ ਭੇਟਾਂ ਦਾ ਗੁਣਗਾਨ ਕਰ ਸਭਣਾ ਨੂੰ ਨੱਚਣ ਲਈ ਮਜਬੂਰ ਕੀਤਾ ਇਸ ਮੋਕੇ ਆਏ ਮਹਿਮਾਨਾਂ ਨੇ ਸਮੂਹ ਗਨਾਤਰ ਪਰਿਵਾਰ ਨੂੰ ਹਾਰਦਿਕ ਸ਼ੁਭਕਾਮਨਾਵਾਂ ਦੇ ਵਧਾਈਆ ਦਿੱਤੀਆ ਅਤੇ ਲੰਗਰ ਛੱਕਿਆ ਇਸ ਮੌਕੇ ਨਿਤਿਸ਼ ਗਨਾਤਰਾ , ਪੂਜਾ , ਜੀਆਂ , ਪਿਹੂ ,
ਭਾਰਤੀ ਕੀਰਤੀ , ਰੂਚੀ , ਅਰੂਸ਼ੀ , ਨੂੰਤਨ , ਤਰੁਣ , ਰਾਜੇਸ਼ ਅਧਿਆਏ , ਸਾਕਸ਼ੀ, ਭੂਮੀ , ਰਿਤਿਕ ਸ਼ਰਮਾ , ਡੈਵਿਡ , ਐਡਵੋਕੇਟ ਜਤਿੰਦਰ ਠਾਕੁਰ , ਨਰਿੰਦਰਪਾਲ ਸਿੰਘ ਮਾਹੀ , ਰਾਜਵਿੰਦਰ ਸਿੰਘ ਸ਼ੇਰਾ , ਡਾ ਰਮਨ , ਸ਼ਸ਼ੀ ਕਪੂਰ , ਵਿੱਕੀ , ਮੀਨੂੰ , ਅਨੀਤਾ , ਸੁਸ਼ਮਾ , ਮਮਤਾ , ਬਬੀਤਾ , ਸੋਨੂੰ , ਬਿੱਟੂ , ਤੁਸ਼ਾਰ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ।