Home Patiala ਜ਼ਿਲ੍ਹਾ ਪਟਿਆਲਾ ਵਿਖੇ ਸਥਿਤ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ‘ਚ ਸਵੀਪ ਗਤੀਵਿਧੀਆਂ... PunjabPatiala ਜ਼ਿਲ੍ਹਾ ਪਟਿਆਲਾ ਵਿਖੇ ਸਥਿਤ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ‘ਚ ਸਵੀਪ ਗਤੀਵਿਧੀਆਂ ਤਹਿਤ “ਵੋਟਰ ਜਾਗਰੂਕਤਾ ਕੈਂਪ” ਲਗਾਇਆ ਗਿਆ ! By arjan - 10/11/2023 106 0 FacebookTwitterPinterestWhatsApp ad here ਜ਼ਿਲ੍ਹਾ ਪਟਿਆਲਾ ਵਿਖੇ ਸਥਿਤ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ‘ਚ ਸਵੀਪ ਗਤੀਵਿਧੀਆਂ ਤਹਿਤ “ਵੋਟਰ ਜਾਗਰੂਕਤਾ ਕੈਂਪ” ਲਗਾਇਆ ਗਿਆ। ਇਸ ਦੌਰਾਨ ਜ਼ਿਲ੍ਹਾ ਸਵੀਪ ਆਈਕਨ ਪਟਿਆਲਾ, ਸ਼੍ਰੀ ਉਜਾਗਰ ਅੰਟਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਲਈ ਜਾਗਰੂਕ ਕੀਤਾ। ਇਸ ਮੌਕੇ ਆਯੋਜਿਤ ‘ਸਿਗਨੇਚਰ ਕੈਂਪੇਨ’ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਚੋਣ ਭਾਗੀਦਾਰੀ ਨਿਭਾਉਣ ਦਾ ਪ੍ਰਣ ਲਿਆ। #SSR2024 #TheCEOPunjab #YourVoteMatters #NoVoterToBeLeftBehind #EveryVoteCounts #SVEEPPunjab Election Commission of India Press Information Bureau – PIB, Government of India DDNewsLive District Election Office Patiala ad here