Home Crime News ਜਲੰਧਰ ਵਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਕਾਰਟੈਲ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ...

ਜਲੰਧਰ ਵਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਕਾਰਟੈਲ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 22 ਕਿੱਲੋ ਅਫ਼ੀਮ ਬਰਾਮਦ ਕੀਤੀ ਗਈ!

30
0
ad here
ads
ads

ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਕਾਰਟੈਲ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 22 ਕਿੱਲੋ ਅਫ਼ੀਮ ਬਰਾਮਦ ਕੀਤੀ ਗਈ।
ਅਫੀਮ ਦੀ ਖੇਤੀ ਕਰਨ ਵਾਲਾ ਅਤੇ ਖਰੀਦ ਕਰਨ ਵਾਲਾ ਕੁਲੈਕਟਰ ਝਾਰਖੰਡ ਤੋਂ 12 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ।
ਬੈਕਵਰਡ ਐਂਡ ਫਾਰਵਰਡ ਲਿੰਕੇਜ ਤੋਂ ਇਲਾਵਾ, ਪੁਲਿਸ ਟੀਮਾਂ ਵਲੋਂ 9 ਕਰੋੜ ਰੁਪਏ ਦੀ ਡਰੱਗ ਮਨੀ ਦੇ ਉੱਚ ਮੁੱਲ ਟ੍ਰਾਂਸਫਰ ਵਾਲੇ 30 ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
6 ਕਰੋੜ ਰੁਪਏ ਦੀਆਂ ਹੋਰ 12 ਸੰਪਤੀਆਂ ਦੀ ਸ਼ਨਾਖਤ ਕੀਤੀ ਗਈ ਹੈ ਜੋ ਡਰੱਗ ਮਨੀ ਤੋਂ ਕਮਾਈ ਗਈ ਹੈ।
ਯੂ.ਕੇ., ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਦੀਆਂ 5 ਵਿਦੇਸ਼ੀ ਅਧਾਰਤ ਸੰਸਥਾਵਾਂ ਦਿੱਲੀ ਵਿੱਚ 6 ਕਸਟਮ ਅਧਿਕਾਰੀਆਂ ਦੇ ਨਾਲ ਨਾਮਜ਼ਦ ਹਨ।

ad here
ads
Previous articleਭਾਰਤੀ ਕਿਸਾਨ ਯੂਨੀਅਨ ਮਾਲਵਾ,ਕਿਸਾਨ ਮਜਦੂਰ ਕਮੇਟੀ ਦੁਆਬਾ ਦੇ ਸੱਦੇ ਤਹਿਤ 4ਘੰਟੇ ਰੇਲਵੇ ਸਟੇਸ਼ਨ ਅਹਿਮਦਗੜ੍ਹ ਵਿਖੇ12ਵਜੇ ਤੋਂ4ਵਜੇ ਤੱਕ4ਘੰਟੇ ਰੇਲ ਜਾਮ !
Next articleਲੁਧਿਆਣਾ ਪੁਲਿਸ ਵੱਲੋਂ ਨਸ਼ਿਆ ਖਿਲਾਫ਼ ਕਾਰਵਾਈ ਕਰਦਿਆ ਅੱਜ 01 ਦੋਸ਼ੀ ਕਾਬੂ ਕੀਤਾ ਗਿਆ। ਜਿਸ ਕੋਲੋਂ 01 ਮੋਟਰਸਾਈਕਲ, 20,000 ਰੁਪਏ ਅਤੇ 120 ਗ੍ਰਾਮ ਹੈਰੋਇਨ ਬ੍ਰਾਮਦ !

LEAVE A REPLY

Please enter your comment!
Please enter your name here