Home Bathinda ਕੈਨਾਲ ਕਲੋਨੀ ਮਾਮਲੇ ਵਿੱਚ 1.78 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ PunjabBathindaCrime News ਕੈਨਾਲ ਕਲੋਨੀ ਮਾਮਲੇ ਵਿੱਚ 1.78 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ By arjan - 30/01/2024 76 0 FacebookTwitterPinterestWhatsApp ad here ਬਠਿੰਡਾ ਪੁਲਿਸ ਵਲੋਂ ਕੈਨਾਲ ਕਲੋਨੀ ਮਾਮਲੇ ਵਿੱਚ 1.78 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੰਜਾਬ ਭਰ ਵਿੱਚ ਹੈਰੋਇਨ ਦੀ ਤਸਕਰੀ ਨਾਲ ਜੁੜੇ ਵਿਅਕਤੀਆਂ ਸਮੇਤ ਕਈ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। In a major breakthrough Bathinda Police successfully recovered ₹1.78 crore of drug money in the Canal Colony case. Multiple arrests made, including those linked to Heroin smuggling across. #Punjab A resolute step towards dismantling illegal networks! ad here