Home kisani dharna ਕਿਸਾਨਾਂ ਦਾ ਧਰਨਾ ਜਾਰੀ !

ਕਿਸਾਨਾਂ ਦਾ ਧਰਨਾ ਜਾਰੀ !

91
0
ad here
ads
ads

ਕਿਸਾਨਾਂ ਦਾ ਧਰਨਾ ਜਾਰੀ !

ਲੁਧਿਆਣਾ (ਗੌਰਵ ਬੱਸੀ)ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦੋ ਦਿਨਾਂ ਦੇ ਟੋਲਪਲਾਜੇ ਫਰੀ ਕਰਨ ਤੇ ਭਾਜਪਾ ਦੇ ਤਿੰਨ ਪਟਿਆਲਾ ਕੈਪਟਨ,ਬਰਨਾਲਾ ਕੇਵਲ ਸਿੰਘ ਙ ਤੇ ਜਾਖੜ ਦੇ ਘਰਾਂ ਦੇ ਘਿਰਾਓ ਤਹਿਤ ਦੂਸਰੇ ਦਿਨ ਲਾਡੋਵਾਲ ਟੋਲਪਲਾਜੇ ਲੁਧਿਆਣਾ ਵੀ ਜਾਰੀ ਰਿਹਾ,ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਲਾਗੂ ਕਰਨ ਲਈ ਨਵੇਂ ਨਵੇਂ ਬਿਲ ਲਿਆ ਰਹੀ ਹੈ ਜਿਸ ਤਹਿਤ ਕਿਸਾਨਾ ਦੀ ਗੱਲ ਮੰਨਣ ਦੀ ਬਿਜਾਏ ਜਬਰਜੁਲਮ ਤੇ ਉੱਤਰ ਰਹੀ ਹੈ ਪਰ ਕਿਸਾਨ ਆਪਣਾ ਸ਼ੰਘਰਸ਼ ਜਾਰੀ ਰੱਖਣਗੇ।

ਸੂਬਾ ਕਮੇਟੀ ਵਲੋਂ ਟੋਲਪਲਾਜੇ ਫਰੀ ਕਰਨ ਤੇ ਭਾਜਪਾ ਦੇ ਘਰਾ ਅੱਗੇ ਧਰਨੇ22ਫਰਵਰੀ ਤੱਕ ਵਧਾ ਦਿੱਤੇ ਹਨ ਅਜ ਦੇ ਧਰਨੇ ਨੂੰ ਚਰਨ ਸਿੰਘ ਨੂਰਪਰਾ,ਸੁਦਾਗਰ ਸਿੰਘ ਘੁਡਾਣੀ,ਰਾਜਿੰਦਰ ਸਿੰਘ ਸਿਆੜ ਜਗਮੀਤ ਸਿੰਘ ਕਲਾਹੜ,ਕਲਦੀਪ ਸਿੰਘ ਗਰੇਵਾਲ,ਬਲਵੰਤ ਸਿੰਘ ਘੁਡਾਣੀ,ਜਸਵੀਰ ਅਸ਼ਗਰੀਪੁਰ,ਦਵਿੰਦਰ ਸਿਰਥਲਾ,ਗੁਰਪ੍ਰੀਤ ਨੂਰਪਰਾ,ਕੁਲਦੀਪ ਸਿੰਘ ਬੁਢੇਵਾਲ,ਦਰਸ਼ਨ ਫੱਲੇਵਾਲ,ਕਮਿਕਰ ਰਾਏਕੋਟ ਤੇ ਕਸਤੁਰੀ ਲਾਲ,ਨਾਜਰ ਸਿੰਘ ਨੇ ਸਟੇਜ ਦੀ ਕਾਰਵਾਈ ਚਲਾਈ ।

ad here
ads
ad here
ads
Previous articleਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ BJP ਦੇ ਵੱਡੇ ਨੇਤਾਵਾਂ ਦੇ ਘਰਾਂ ਦਾ ਘਿਰਾਓ !
Next articleinvestigation in the case FIR NO-30 /2024 in which 3 drug smugglers have been arrested & 2kg 900 gram heroin, two cars, 3,88,000/- ₹ drug money were freezed in bank account !

LEAVE A REPLY

Please enter your comment!
Please enter your name here