Home Amritsar ਅੱਜ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ, Spl DGP CAD ਵੱਲੋ ਸਟੂਡੈਂਟ ਪੁਲਿਸ ਕੈਡੇਟ...

ਅੱਜ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ, Spl DGP CAD ਵੱਲੋ ਸਟੂਡੈਂਟ ਪੁਲਿਸ ਕੈਡੇਟ ਸਕੀਮ ਅਤੇ ਯੁਵਾ ਸਾਂਝ ਸਮੇਤ ਪੰਜਾਬ ਪੁਲਿਸ !

19
0
ad here
ads
ads

ਅੱਜ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ, Spl DGP CAD ਵੱਲੋ ਸਟੂਡੈਂਟ ਪੁਲਿਸ ਕੈਡੇਟ ਸਕੀਮ ਅਤੇ ਯੁਵਾ ਸਾਂਝ ਸਮੇਤ ਪੰਜਾਬ ਪੁਲਿਸ ਦੀਆਂ ਕਮਿਊਨਿਟੀ ਪੁਲਿਸਿੰਗ ਪਹਿਲਕਦਮੀਆਂ ਦਾ ਮੁਲਾਂਕਣ ਕਰਨ ਲਈ ਇੱਕ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਡੀ.ਆਈ.ਜੀ ਬਾਰਡਰ ਰੇਂਜ ਅਤੇ ਬਾਰਡਰ ਰੇਂਜ ਦੇ ਐਸ.ਐਸ.ਪੀਜ਼ ਨੇ ਭਾਗ ਲਿਆ, ਇਸ ਮੀਟਿੰਗ ਵਿੱਚ ਔਰਤਾਂ ਅਤੇ ਬੱਚਿਆਂ ਲਈ ਨਿਆਂ ਵਿੱਚ ਤੇਜ਼ੀ ਲਿਆਉਣ ਲਈ ਜ਼ਿਲ੍ਹਾ ਪੱਧਰੀ ਯਤਨਾਂ ‘ਤੇ ਵੀ ਚਰਚਾ ਕੀਤੀ ਗਈ।

Today at Police Lines Amritsar, Spl DGP CAD convened a meeting to evaluate Punjab Police’s Community Policing initiatives, including the Student Police Cadet scheme & Yuva Saanjh.

This meeting was attended by Commissioner of Police Amritsar, DIG Border Range, and SSPs of Border Range, discussions also focused on district-level efforts to expedite justice for women & children.

ad here
ads
Previous articleਆਪ’ ਦੀ ਸਰਕਾਰ, ਆਪ ਦੇ ਦੁਆਰ , ਵੱਖ-ਵੱਖ ਥਾਵਾਂ ‘ਤੇ ਲੱਗੇ 45 ਕੈਂਪਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ !
Next articleRupnagar Police congratulated HC Kulveer Kaur for winning the Gold in Women’s 87 kg !

LEAVE A REPLY

Please enter your comment!
Please enter your name here